Sunday, March 21, 2010

ਮਾਣ ਮੇਰੇ ਪਿੰਡ ਦਾ





ਪਿੰਡ ਭੋਤਨਾ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੱਥੋ ਦੇ ਜੰਮਪਲ ਸ.ਕਰਮ ਸਿੰਘ ਸੇਖੋ{Ex.IAF} ਪੁੱਤਰ ਸ.ਅਜਮੇਰ ਸਿੰਘ (ਬਾਬੇ ਦਾਨੂੰ ਕੇ) ਦੀ ਪੋਤਰੀ ਪਰੀਆ ਸੇਖੋ D/O ਸੁਖਵਿੰਦਰ ਸਿੰਘ, ਜੋ ਕਿ ਪੱਕੇ ਤੌਰ ਤੇ ਕੈਨੇਡਾ ਵਿੱਚ ਰਹਿ ਰਹੇ ਹਨ ਨੇ ਪਿਛਲੇ ਦਿਨੀ ਹੋਈਆ ਸਰਦ ਰੁੱਤ ਪੈਰਾਉਲਿੰਪਕ ਖੇਡਾ 2010 ਦੀ ਸ਼ੁਰੂਆਤ ਮੌਕੇ ਜਲਾਈ ਜਾਦੀ ਮਸ਼ਾਲ ਚੁੱਕਣ ਦੀ ਰਸਮ ਅਦਾ ਕੀਤੀ|