Thursday, March 4, 2010

ਸੱਤਵਾਂ ਪੇਂਡੂ ਖੇਡ ਮੇਲਾ

ਪਿੰਡ ਭੋਤਨਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਸੱਤਵਾਂ ਪੇਂਡੂ ਖੇਡ ਮੇਲਾ ਮਿਤੀ 26,27ਅਤੇ 28 ਫਰਵਰੀ ਨੂੰ ਕਰਵਾਇਆ ਗਿਆ