ਸਰਪੰਚਾਂ ਦਾ ਵੇਰਵਾ


ਸ੍ ਹਰਭਜਨ ਸਿੰਘ

1957 ਤੋਂ ਪਹਿਲਾਂ-ਈਸ਼ਰ ਸਿੰਘ ( ਬਾਬਾ ਮਾਸਟਰ ਜਸਵੰਤ ਸਿੰਘ )
1957-1962-ਲਸ਼ਮਣ ਦਾਸ ਪੁੱਤਰ ਸ਼ਰਧਾ ਮੱਲ ਗਰਗ ( ਕੋਵਲ ਬਾਂਣੀਏ ਦਾ ਪਿਤਾ)
1962-1967-ਗੁਲਵੰਤ ਸਿੰਘ ਦਫੇਦਾਰ ( ਸਰਬਣ ਸਿੰਘ ਬਾਗ ਵਾਲੋ ਦਾ ਚਾਚਾ )
1967-1972-ਨਰੰਜਣ ਸਿੰਘ ਪੁੱਤਰ ਬਿਸ਼ਨ ਸਿੰਘ
1972-1978-ਨਰੰਜਣ ਸਿੰਘ ਪੁੱਤਰ ਬਿਸ਼ਨ ਸਿੰਘ
1978-1983-ਸੁਖਦੇਵ ਸਿੰਘ ਜੈਦ ਪੁੱਤਰ ਸੁੱਚਾ ਸਿੰਘ
1983-1992-ਹਰਭਜਨ ਸਿੰਘ ਪੁੱਤਰ ਦਲੀਪ ਸਿੰਘ
1992-1998-ਸੁਖਦੇਵ ਸਿੰਘ ਜੈਦ ਪੁੱਤਰ ਸੁੱਚਾ ਸਿੰਘ
1998-2003-ਜਸਵੀਰ ਕੌਰ ਪਤਨੀ ਹਰਭਜਨ ਸਿੰਘ
2003-2008-ਬਲਦੇਵ ਸਿੰਘ ਮੈਸੀ ਪੁੱਤਰ ਗੁਰਬਚਨ ਸਿੰਘ
2008- ਮੌਜੂਦਾ - ਬਲਵਿੰਦਰ ਸਿੰਘ