17 ਜੁਲਾਈ 2011 ਦੇ ਰੋਜਾਨਾ ਅਜੀਤ ਦੇ ਐਤਵਾਰੀ ਮੈਗਜੀਨ ਵਿੱਚ ਪੰਜਾਬੀ ਕੰਪਿਊਟਰ ਬਾਰੇ ਕਾਲਮ ਲਿਖਣ ਵਾਲੇ ਅਤੇ ਕੰਪਿਊਟਰ ਬਾਰੇ ਬਹੁਤ ਸਾਰੀਆਂ ਕਿਤਾਬਾਂ ਦੇ ਲੇਖਕ ਸ੍ਰੀ ਸੀ. ਪੀ ਕੰਬੋਜ ਜੀ ਨੇ ਸਾਡੇ ਪਿੰਡ ਦੀ ਵੈਬਸਾਈਟ ਬਾਰੇ ਆਪਣੇ ਕਾਲਮ ਵਿੱਚ ਲਿਖਿਆ।
ਧੀਆਂ ਬਚਾਉ, ਰੁੱਖ ਲਗਾਉ , ਪਾਣੀ ਦਾ ਸਤਿਕਾਰ ਕਰੋ...........